---
product_id: 594597658
title: "Atomic Habits (Punjabi)"
price: "£8.36"
currency: GBP
in_stock: true
reviews_count: 10
url: https://www.desertcart.co.uk/products/594597658-atomic-habits-punjabi
store_origin: GB
region: United Kingdom
---

# Atomic Habits (Punjabi)

**Price:** £8.36
**Availability:** ✅ In Stock

## Quick Answers

- **What is this?** Atomic Habits (Punjabi)
- **How much does it cost?** £8.36 with free shipping
- **Is it available?** Yes, in stock and ready to ship
- **Where can I buy it?** [www.desertcart.co.uk](https://www.desertcart.co.uk/products/594597658-atomic-habits-punjabi)

## Best For

- Customers looking for quality international products

## Why This Product

- Free international shipping included
- Worldwide delivery with tracking
- 15-day hassle-free returns

## Description

ਜੇਮਸ ਕਲੀਅਰ ਆਦਤਾਂ ਨੂੰ ਵਿਕਸਿਤ ਕਰਨ, ਫ਼ੈਸਲਾ ਕਰਨ ਦੀ ਸਮਰੱਥਾ ਅਤੇ ਨਿਰੰਤਰ ਸੁਧਾਰ ਨਾਲ ਜੁੜੇ ਵਿਸ਼ਿਆਂ ’ਤੇ ਕੇਂਦਰਿਤ ਲੇਖਕ ਅਤੇ ਵਕਤਾ ਹਨ। ਉਨ੍ਹਾਂ ਦੀਆਂ ਰਚਨਾਵਾਂ ਦਾ ਪ੍ਰਕਾਸ਼ਨ ਦਅ ਨਿਊ ਯਾਰਕ ਟਾਈਮਜ਼, ਟਾਈਮ ਅਤੇ ਇੰਟਰਪ੍ਰੀਨਿਉਰ ਵਿੱਚ ਹੋ ਚੁੱਕਾ ਹੈ। ਉਹ ਸੀਬੀਐਸ ਦੇ ਦਿਸ ਮਾਰਨਿੰਗ ਸ਼ੋਅ ਵਿੱਚ ਵੀ ਆ ਚੁੱਕੇ ਹਨ। ਉਨ੍ਹਾਂ ਦੀ ਵੈੱਬਸਾਈਟ ਨੂੰ ਹਰ ਮਹੀਨੇ ਲੱਖਾਂ ਲੋਕ ਦੇਖਦੇ ਹਨ ਅਤੇ ਇਹੀ ਨਹੀਂ, ਲੱਖਾਂ ਲੋਕ ਉਨ੍ਹਾਂ ਦੇ ਪ੍ਰਸਿੱਧ ਨਿਊਜ਼ਲੈਟਰ ਨੂੰ ਸਬਸਕ੍ਰਾਈਬ ਵੀ ਕਰ ਚੁੱਕੇ ਹਨ। ਫ਼ਾਰਚੂਨ 500 ਕੰਪਨੀਆਂ ਵਿੱਚ ਉਹ ਨਿਯਮਿਤ ਤੌਰ ’ਤੇ ਭਾਸ਼ਣ ਦਿੰਦੇ ਰਹੇ ਹਨ। ਉਨ੍ਹਾਂ ਦੀਆਂ ਰਚਨਾਵਾਂ ਦੀ ਵਰਤੋਂ ਐਨਐਫਐਲ, ਐਨਬੀਏ ਅਤੇ ਐਮਐਲਬੀ ਵਿੱਚ ਅਨੇਕ ਟੀਮਾਂ ਨੇ ਕੀਤੀ ਹੈ। ਦਅ ਹੈਬਿਟਸ ਅਕੈਡਮੀ ਦੇ ਆਨਲਾਈਨ ਕੋਰਸ ਦੇ ਰਾਹੀਂ ਕਲੀਅਰ ਨੇ 10,000 ਤੋਂ ਵੱਧ ਲੀਡਰਾਂ, ਮੈਨੇਜਰਾਂ, ਕੋਚਾਂ ਅਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਹੈ। ਦਅ ਹੈਬਿਟਸ ਅਕੈਡਮੀ ਉਨ੍ਹਾਂ ਲੋਕਾਂ ਅਤੇ ਸੰਗਠਨਾਂ ਦੇ ਲਈ ਸਿਖਲਾਈ ਦਾ ਪ੍ਰਮੁੱਖ ਮੰਚ ਹੈ, ਜੋ ਜ਼ਿੰਦਗੀ ਅਤੇ ਕਾਰਜ-ਖੇਤਰ ਵਿੱਚ ਬਿਹਤਰ ਆਦਤਾਂ ਵਿਕਸਿਤ ਕਰਨ ਵਿੱਚ ਰੁਚੀ ਰੱਖਦੇ ਹਨ। ਕਲੀਅਰ ਇੱਕ ਉਤਸ਼ਾਹੀ ਵੇਟਲਿਫ਼ਟਰ ਅਤੇ ਫ਼ੋਟੋਗ੍ਰਾਫ਼ਰ ਵੀ ਹਨ। ਉਹ ਕੋਲੰਬਸ, ਓਹਾਓ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦੇ ਹਨ।

## Technical Specifications

| Specification | Value |
|---------------|-------|
| Best Sellers Rank | #10,304 in Books ( See Top 100 in Books ) #99 in Self-Help for Happiness #279 in Self-Help for Success #932 in Personal Transformation |
| Customer Reviews | 4.5 out of 5 stars 78 Reviews |

## Images

![Atomic Habits (Punjabi) - Image 1](https://m.media-amazon.com/images/I/81uVcHzsV6L.jpg)

## Customer Reviews

### ⭐⭐⭐⭐⭐ Review
*by C***T on 26 November 2025*



### ⭐⭐⭐⭐⭐ Review
*by M***A on 11 November 2025*



### ⭐⭐⭐⭐⭐ Review
*by M***H on 2 May 2025*



## Frequently Bought Together

- Atomic Habits (Punjabi)
- The Secret (Punjabi)
- The Power of Your Subconscious Mind

---

## Why Shop on Desertcart?

- 🛒 **Trusted by 1.3+ Million Shoppers** — Serving international shoppers since 2016
- 🌍 **Shop Globally** — Access 737+ million products across 21 categories
- 💰 **No Hidden Fees** — All customs, duties, and taxes included in the price
- 🔄 **15-Day Free Returns** — Hassle-free returns (30 days for PRO members)
- 🔒 **Secure Payments** — Trusted payment options with buyer protection
- ⭐ **TrustPilot Rated 4.5/5** — Based on 8,000+ happy customer reviews

**Shop now:** [https://www.desertcart.co.uk/products/594597658-atomic-habits-punjabi](https://www.desertcart.co.uk/products/594597658-atomic-habits-punjabi)

---

*Product available on Desertcart United Kingdom*
*Store origin: GB*
*Last updated: 2026-05-23*